ਪ੍ਰਿਅੰਕਾ ਚੋਪੜਾ ਦੀ ਮਾਂ ਨਾਨੀ ਬਣ ਕੇ ਹੈ ਕਾਫੀ ਖੁਸ਼ ਬੱਚੇ ਦੇ ਨਾਂ ਬਾਰੇ ਕੀਤਾ ਖ਼ੁਲਾਸਾ

ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਕੁਝ ਮਹੀਨੇ ਪਹਿਲਾਂ ਸਰੋਗੇਸੀ ਰਾਹੀਂ ਮਾਤਾ-ਪਿਤਾ ਬਣੇ ਸਨ। ਜਿਸ ਦੀ ਖਬਰ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ। ਹਾਲਾਂਕਿ, ਜਦੋਂ ਦੋਵਾਂ ਨੇ ਬੱਚੇ ਦੇ ਆਉਣ ਦੀ ਖੁਸ਼ਖਬਰੀ ਸਾਂਝੀ ਕੀਤੀ ਸੀ, ਤਾਂ ਉਨ੍ਹਾਂ ਨੇ ਬੱਚੇ ਦੇ ਨਾਮ ਅਤੇ ਲਿੰਗ ਦਾ ਖੁਲਾਸਾ ਨਹੀਂ ਕੀਤਾ ਸੀ। ਇਸ 'ਤੇ ਹਾਲ ਹੀ 'ਚ ਪ੍ਰਿਅੰਕਾ ਦੀ ਮਾਂ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਦੱਸਿਆ ਕਿ ਹੁਣ ਤਕ ਉਨ੍ਹਾਂ ਨੇ ਬੱਚੇ ਦਾ ਕੋਈ ਨਾਂ ਨਹੀਂ ਦੱਸਿਆ ਹੈ।