ਚੋਣ ਕਮਿਸ਼ਨ ਨੇ ਪੀਲੇ ਕਾਰਡ ਹੋਲਡਰ ਵਾਲੇ ਪੱਤਰਕਾਰਾਂ ਨੂੰ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਦਿੱਤੀ ਇਜਾਜ਼ਤ

ਚੰਡੀਗੜ੍ਹ : ਲੋਕ ਸਭਾ ਚੋਣਾਂ 2024 ਲਈ ਚੋਣ ਕਮਿਸ਼ਨ ਨੇ ਪੀਲੇ ਕਾਰਡ ਵਾਲੇ ਪੱਤਰਕਾਰਾਂ ਨੂੰ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਥੇ ਇਹ ਵੀ ਦਸ ਦਈਏ ਕਿ ਇਹ ਇਜਾਜ਼ਤ ਸਾਲ 2023 ਤਕ ਦੇ ਯੈਲੋ ਕਾਰਡ ਹੋਲਡਰ ਲਈ ਹੈ।